ਤੇਰੇ ਸਾਹਾਂ ਦੇ ਵਿਚ ਸਾਹ ਮੇਰੇ .
ਮੈਨੂ ਕਲੇ ਚਡ ਕੇ ਜਾਵੀ ਨਾ .
ਤੈਨੂ ਪ੍ਯਾਰ ਮੇਰੇ ਦਾ ਵਾਸਤਾ .
ਮੈਨੂ ਦਿਲ ਚੋ ਕਦੇ ਭੁਲਾਵੀ ਨਾ .
ਤੇਰੇ ਖੁਸ਼ੀ ਚੇ ਸੋਹਣਿਆ ਖੁਸ਼ੀ ਮੇਰੀ .
ਮੈਨੂ ਭੁਲ ਕੇ ਵੀ ਕਦੇ ਰੁਲਾਵੀ ਨਾ.
ਤੇਰੇ ਬਿਨਾ ਮੈਂ ਜਿੰਦਾ ਰਹਲੂ .
ਇਹ ਖਯਾਲ ਵੇ ਦਿਲ ਚੇ ਲਿਯਾਵੀ ਨਾ .
No comments:
Post a Comment